ਖੱਬੇ ਪਾਸੇ ਤੋਂ ਫਾਰਮ ਚੁਣੋ। Page headings ਲਈ text fields ਵਰਤੋ ਅਤੇ form fields/table cells ਵਿੱਚ ਡਾਟਾ ਭਰੋ।
ਸਕੂਲ ਸਿੱਖਿਆ ਵਿਭਾਗ, ਪੰਜਾਬ
ਐਂਟਰੀ ਫਾਰਮ (ਟੀਮ ਖੇਡਾਂ ਲਈ)
ਸੈਂਟਰ/ਬਲਾਕ ਪੱਧਰ ਪ੍ਰਾਇਮਰੀ ਸਕੂਲ ਖੇਡਾਂ 2026-27
(ਸ਼ਾਹਕੋਟ)
| ਲੜੀ ਨੰ. |
ਖਿਡਾਰੀ ਦਾ ਨਾਮ | ਪਿਤਾ ਦਾ ਨਾਮ | ਸਕੂਲ ਦਾ ਨਾਮ |
|---|
ਖਿਡਾਰੀਆਂ ਦੀ ਕੁੱਲ ਗਿਣਤੀ:-
ਟੀਮ ਇੰਚਾਰਜ ਦਾ ਨਾਮ, ਅਹੁਦਾ, ਮੋਬਾਈਲ ਨੰਬਰ:-
ਟੀਮ ਮੈਨੇਜਰ ਦਾ ਨਾਮ, ਅਹੁਦਾ, ਮੋਬਾਈਲ ਨੰਬਰ:-
ਸਕੂਲ ਮੁਖੀ ਦੇ ਹਸਤਾਖਰ
(ਸਮੇਤ ਮੋਹਰ)
(ਸਮੇਤ ਮੋਹਰ)
ਸਕੂਲ ਸਿੱਖਿਆ ਵਿਭਾਗ, ਪੰਜਾਬ
ਐਂਟਰੀ ਫਾਰਮ (ਵਿਅਕਤੀਗਤ ਖੇਡਾਂ ਲਈ)
ਸੈਂਟਰ/ਬਲਾਕ ਪੱਧਰ ਪ੍ਰਾਇਮਰੀ ਸਕੂਲ ਖੇਡਾਂ 2026-27
ਸ਼ਾਹਕੋਟ
| ਲੜੀ ਨੰ. |
ਈਵੈਂਟ/ਭਾਗ | ਖਿਡਾਰੀ ਦਾ ਨਾਮ | ਪਿਤਾ ਦਾ ਨਾਮ | ਸਕੂਲ ਦਾ ਨਾਮ |
|---|
ਖਿਡਾਰੀਆਂ ਦੀ ਕੁੱਲ ਗਿਣਤੀ:-
ਟੀਮ ਇੰਚਾਰਜ ਦਾ ਨਾਮ, ਅਹੁਦਾ, ਮੋਬਾਈਲ ਨੰਬਰ:-
ਟੀਮ ਮੈਨੇਜਰ ਦਾ ਨਾਮ, ਅਹੁਦਾ, ਮੋਬਾਈਲ ਨੰਬਰ:-
ਸਕੂਲ ਮੁਖੀ ਦੇ ਹਸਤਾਖਰ
(ਸਮੇਤ ਮੋਹਰ)
(ਸਮੇਤ ਮੋਹਰ)
ਸਕੂਲ ਸਿੱਖਿਆ ਵਿਭਾਗ, ਪੰਜਾਬ
ਖੇਡ ਯੋਗਤਾ ਫਾਰਮ (ਸ਼ਾਹਕੋਟ)
ਪ੍ਰਾਇਮਰੀ ਸੈਂਟਰ/ਬਲਾਕ ਪੱਧਰ ਸਕੂਲ ਖੇਡਾਂ 2026-27
ਤਸਵੀਰ ਸਪੱਸ਼ਟ ਹੋਵੇ![]()
ਖੇਡ ਦਾ ਨਾਮ:- —
ਉਮਰ:- 11 ਲੜਕੇ / ਲੜਕੀਆਂ
ਖਿਡਾਰੀ ਦੀ E-P.E.N. ID:- —
ਈਵੈਂਟ/ਭਾਗ:- —
| ਸਕੂਲ ਦਾ ਨਾਮ:- | ਪੰਜਾਬੀ ਵਿੱਚ | — |
| ਅੰਗਰੇਜ਼ੀ ਵਿੱਚ | — |
| 1 | ਖਿਡਾਰੀ ਦਾ ਨਾਮ | ਪੰਜਾਬੀ ਵਿੱਚ | |
| ਅੰਗਰੇਜ਼ੀ ਵਿੱਚ | |||
| 2 | ਪਿਤਾ ਦਾ ਨਾਮ | ਪੰਜਾਬੀ ਵਿੱਚ | |
| ਅੰਗਰੇਜ਼ੀ ਵਿੱਚ | |||
| 3 | ਮਾਤਾ ਦਾ ਨਾਮ | ਪੰਜਾਬੀ ਵਿੱਚ | |
| ਅੰਗਰੇਜ਼ੀ ਵਿੱਚ | |||
| 4 | ਜਨਮ ਮਿਤੀ | ||
| 5 | ਦਾਖਲਾ ਨੰ:- | ਆਧਾਰ ਕਾਰਡ ਨੰ:- | |
| 6 | ਖਿਡਾਰੀ ਦੀ ਚਾਲੂ ਸਾਲ ਦੌਰਾਨ 31 ਦਸੰਬਰ ਤੱਕ ਉਮਰ | ਸਾਲ | |
| ਮਹੀਨਾ | |||
| ਦਿਨ | |||
| 7 | ਸਕੂਲ ਵਿੱਚ ਦਾਖਲ ਹੋਣ ਦੀ ਮਿਤੀ | ||
| 8 | ਜਮਾਤ ਵਿੱਚ ਦਾਖਲ ਹੋਣ ਦੀ ਮਿਤੀ | ||
| 9 | ਪਿਛਲੇ ਸਾਲ ਦੀ ਜਮਾਤ | ||
| 10 | ਖਿਡਾਰੀ ਦੀ ਮੌਜੂਦਾ ਜਮਾਤ | ||
| 11 | ਪਿਛਲੇ ਸਾਲ ਕਿਸ ਖੇਡ ਵਿੱਚ ਭਾਗ ਲਿਆ | ||
| 12 | ਇਸ ਸਾਲ ਦੌਰਾਨ ਹੋਰ ਕਿਸ ਕਿਸ ਖੇਡ ਵਿੱਚ ਭਾਗ ਲਿਆ ਜਾਣਾ ਹੈ? ਖੇਡਾਂ ਦੇ ਨਾਮ ਲਿਖੋ | ||
| 13 | ਘਰ ਦਾ ਪੱਕਾ ਪਤਾ ਅਤੇ ਮੋਬਾਈਲ ਨੰ: | ||
| 14 | ਸਰੀਰ ਦੇ ਦੋ ਪੱਕੇ ਨਿਸ਼ਾਨ | ||
| 15 | ਹਸਤਾਖਰ ਖਿਡਾਰੀ | ||
ਤਸਦੀਕ ਕੀਤਾ ਜਾਂਦਾ ਹੈ ਕਿ ਉਪਰ ਲਿਖੇ ਖਿਡਾਰੀ ਦੇ ਵੇਰਵੇ ਸਕੂਲ ਰਿਕਾਰਡ ਮੁਤਾਬਿਕ ਹਨ। ਖਿਡਾਰੀ ਸਕੂਲ ਦਾ ਰੈਗੂਲਰ ਵਿਦਿਆਰਥੀ ਹੈ ਅਤੇ ਖਿਡਾਰੀ ਵਿਭਾਗ ਦੀਆਂ ਖੇਡਾਂ ਸੰਬੰਧੀ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ।
ਤਿਆਰ ਕਰਤਾ ਦਾ ਨਾਮ ਅਤੇ ਅਹੁਦਾ:-
ਹਸਤਾਖਰ ਸਕੂਲ ਮੁਖੀ
(ਸਮੇਤ ਮੋਹਰ)
(ਸਮੇਤ ਮੋਹਰ)